Ve Maahi - DJ Notorious Remix

Ve Maahi - DJ Notorious Remix

Arijit Singh, Tanishk Bagchi, Asees Kaur, DJ Notorious

Song • 3 mins 32 secs • May 2019

Lyrics

ਓ, ਮਾਹੀ ਵੇ ਓ, ਮਾਹੀ ਵੇ ਮਾਹੀ, ਮੈਨੂੰ ਛੱਡਿਓ ਨਾ ਕੇ ਤੇਰੇ ਬਿਨ ਦਿਲ ਨਹੀਓਂ ਲੱਗਣਾ ਜਿੱਥੇ ਵੀ ਤੂੰ ਚੱਲਣਾ ਏ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ ਤੂੰ ਜੀ ਸੱਕਦੀ ਨਹੀਂ ਮੈਂ ਜੀ ਸੱਕਦਾ ਨਹੀਂ ਕੋਈ ਦੂਸਰੀ ਮੈਂ ਸ਼ਰਤਾਂ ਵੀ ਰੱਖਦਾ ਨਹੀਂ ਕਿਆ ਤੇਰੇ ਬਾਝੋਂ ਮੇਰਾ? ਸੱਚੀਆਂ ਮੋਹੱਬਤਾਂ ਵੇ ਓ ਮਾਹੀ, ਕਿੱਤੇ ਹੋਰ ਨਹੀਓਂ ਮਿਲਣਾ (ਹੋਰ ਨਹੀਓਂ ਮਿਲਿਆ) ਜਿੱਥੇ ਵੀ ਤੂੰ ਚੱਲਿਆ ਹਾਂ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ (ਪਿੱਛੇ-ਪਿੱਛੇ ਚੱਲਿਆ) ਓ, ਮਾਹੀ ਵੇ ਓ, ਮਾਹੀ ਵੇ ਮਾਹੀ, ਮੈਨੂੰ ਛੱਡਿਓ ਨਾ ਕੇ ਤੇਰੇ ਬਿਨ ਦਿਲ ਨਹੀਓਂ ਲੱਗਣਾ ਜਿੱਥੇ ਵੀ ਤੂੰ ਚੱਲਣਾ ਏ ਮਾਹੀ, ਮੈਂ ਤੇਰੇ ਪੀਛੇ-ਪੀਛੇ ਚੱਲਣਾ ਦਿਲ ਵਿੱਚ ਤੇਰੇ, ਯਾਰਾ, ਮੈਨੂੰ ਰਹਿਣ ਦੇ आँखों से ये आँखों वाली ਗੱਲ ਕਹਿਨ दे ਦਿਲ ਵਿੱਚ ਤੇਰੇ, ਯਾਰਾ, ਮੈਨੂੰ ਰਹਿਣ ਦੇ आँखों से ये आँखों वाली ਗੱਲ ਕਹਿਨ दे ਧੜਕਨ ਦਿਲ ਦੀ ਏ ਤੈਨੂੰ ਪਹਿਚਾਨੇ तू मेरा है, मैं हूँ तेरी, रब भी ये जाने ਤੂੰ ਰਹਿ ਸੱਕਦੀ ਨਹੀਂ ਮੈਂ ਰਹਿ ਸੱਕਦਾ ਨਹੀਂ ਤੇਰੇ ਬਿਨ, ਯਾਰਾ, ਔਰ ਕਿੱਤੇ ਤੱਕਦਾ ਨਹੀਂ ਕਿਆ ਤੇਰੇ ਬਾਝੋਂ ਮੇਰਾ? ਰੰਗ ਤੇਰਾ ਚੜ੍ਹਿਆ ਏ ਕੇ ਹੁਣ ਕੋਈ ਰੰਗ ਨਹੀਓਂ ਚੱੜਨਾ (ਰੰਗ ਨਹੀਓਂ ਚੱੜਿਆ) ਜਿੱਥੇ ਵੀ ਤੂੰ ਚੱਲਿਆ ਹਾਂ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ (ਪਿੱਛੇ-ਪਿੱਛੇ ਚੱਲਿਆ) ਓ, ਮਾਹੀ ਵੇ ਓ, ਮਾਹੀ ਵੇ (ਮਾਹੀ, ਮੈਨੂੰ ਛੱਡਿਓ ਨਾ) (ਕੇ ਤੇਰੇ ਬਿਨ ਦਿਲ ਨਹੀਓਂ ਲੱਗਣਾ) (ਜਿੱਥੇ ਵੀ ਤੂੰ ਚੱਲਣਾ ਏ) (ਮਾਹੀ, ਮੈਂ ਤੇਰੇ ਪੀਛੇ-ਪੀਛੇ ਚੱਲਣਾ)

Similar tracks

View All