VALLAH - From “Cocktail 2”

VALLAH - From “Cocktail 2”

Pritam, Amitabh Bhattacharya, Bayanni, Harrdy Sandhu

Song • 3 mins 14 secs • Jun 2026

Lyrics

Oh, oh, yeah Oh, looking where? Punjabi here Yeah, yeah, yeah, oh Oh, no Let the worries fade away, oh ਚੱਕ glassy, ਚੱਕ glassy Let my brothers drink today, oh ਚੱਕ glassy, ਚੱਕ glassy Oh, let the worries fade away, oh ਚੱਕ glassy, ਚੱਕ glassy Let my brothers drink today, oh ਚੱਕ glassy, ਚੱਕ glassy ਜਾਦੂ ਕਰ ਗਈ ਉਹ ਮੇਰੇ 'ਤੇ ਦੱਸਾਂ ਮੈਂ ਕੀਹਨੂੰ? ਨੈਣ ਸ਼ਰਾਬੀ ਜੀਹਦੇ, ਯਾਰੋਂ ਪੀ ਗਈ ਮੈਨੂੰ वल्लाह, हाय रे, हाय रे, हाय, हाय रे हाय रे, हाय रे, हाय, हाय रे Ain't nobody, ain't nobody जैसे मैं और तू वल्लाह, हाय रे, हाय रे, हाय, हाय रे हाय रे, हाय रे, हाय, हाय रे Ain't nobody, ain't nobody जैसे मैं और तू ਸ਼ਾਮ ਢਲ਼ੀ ਤੇ ਨੈਣ ਤੇਰੇ ਨੀ ਹੋਰ ਵੀ ਸੋਹਣੇ ਹੋ ਜਾਂਦੇ ਨੇ ਚੰਨ ਵੀ ਤੇਰੀਆਂ ਸਿਫ਼ਤਾਂ ਕਰਦਾ ਤਾਰੇ ਪਾਗਲ ਹੋ ਜਾਂਦੇ ਨੇ ਪਤਲੋ ਬਣ ਕੇ ਅੱਗ ਹੈ ਫ਼ਿਰਦੀ ਬਿਜਲੀ ਬਣ ਕੇ ਸਾਡੇ ਉੱਤੇ ਗਿਰਦੀ Cocktail ਤੋਂ ਵੱਧ ਕੇ ਸਰੂਰ ਐ ਮੱਥੇ 'ਤੇ ਜਿਹੜੀ ਲਟ ਹੈ ਗਿਰਦੀ Ay, this friendship ain't meant for Just a drink or two We're together और कोई चाहिए ही क्यूँ? वल्लाह, हाय रे, हाय रे, हाय, हाय रे हाय रे, हाय रे, हाय, हाय रे ਐਨੀ ਸੋਹਣੀ, ਐਨੀ ਸੋਹਣੀ ਬਣ ਕੇ ਨਿਕਲ਼ੀ ਕਿਉਂ? वल्लाह, हाय रे, हाय रे, हाय, हाय रे हाय रे, हाय रे, हाय, हाय रे Ain't nobody, ain't nobody जैसे मैं और तू ਤੇਰੇ 'ਚ ਧਿਆਨ ਮੇਰਾ ਰਹਿੰਦਾ, ਸੋਹਣੀਏ ਦੱਸ, ਕਿੰਨੇ ਲੱਖ ਦਾ ਐ ਲਹਿੰਗਾ, ਸੋਹਣੀਏ? ਨਖ਼ਰੇ ਤੇਰੇ 'ਤੇ ਆਹ news ਬਣ ਗਈ Diamond ਦੇ ਨਾਲ਼ੋਂ ਵੱਧ ਮਹਿੰਗਾ... ਜਦੋਂ ਤੂੰ ਨੱਚਦੀ ਐ, baby ਬੜਾ ਹੀ ਜਚਦੀ ਐ, baby ਯਾਂ ਤੂੰ ਪਰੀ ਐ ਅਰਸ਼ਾਂ ਦੀ ਯਾਂ ਤੂੰ ਕੱਚ ਦੀ ਐ, baby Ay, this friendship ain't meant for Just a drink or two We're together और कोई चाहिए ही क्यूँ? वल्लाह, हाय रे, हाय रे, हाय, हाय रे हाय रे, हाय रे, हाय, हाय रे Ain't nobody, ain't nobody जैसे मैं और तू वल्लाह, हाय रे, हाय रे, हाय, हाय रे हाय रे, हाय रे, हाय, हाय रे ਐਨੀ ਸੋਹਣੀ, ਐਨੀ ਸੋਹਣੀ ਬਣ ਕੇ ਨਿਕਲ਼ੀ ਕਿਉਂ? वल्लाह, हाय रे, हाय रे, हाय, हाय रे हाय रे, हाय रे, हाय, हाय रे Ain't nobody, ain't nobody जैसे मैं और तू

Similar tracks

View All