Enna Sona (From "OK Jaanu")

Enna Sona (From "OK Jaanu")

Arijit Singh, A.R. Rahman

Song • 3 mins 34 secs • Jan 2017

Lyrics

ਐਨਾ ਸੋਹਣਾ ਕਿਉਂ ਰੱਬ ਨੇ ਬਣਾਇਆ? ਐਨਾ ਸੋਹਣਾ ਕਿਉਂ ਰੱਬ ਨੇ ਬਣਾਇਆ? ਐਨਾ ਸੋਹਣਾ ਕਿਉਂ ਰੱਬ ਨੇ ਬਣਾਇਆ? ਐਨਾ ਸੋਹਣਾ ਕਿਉਂ ਰੱਬ ਨੇ ਬਣਾਇਆ? ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਐਨਾ ਸੋਹਣਾ, ਐਨਾ ਸੋਹਣਾ ਐਨਾ ਸੋਹਣਾ, ਓ-ਓ, ਓ-ਓ-ਓ ਐਨਾ ਸੋਹਣਾ ਕਿਉਂ ਰੱਬ ਨੇ ਬਣਾਇਆ? ਐਨਾ ਸੋਹਣਾ, ਓ-ਓ, ਐਨਾ ਸੋਹਣਾ, ਓ-ਓ ਐਨਾ ਸੋਹਣਾ, ਐਨਾ ਸੋਹਣਾ ਕੋਲ ਹੋਵੇ ਤੇ ਸੇਕ ਲੱਗਦਾ ਏ ਦੂਰ ਜਾਵੇ ਤੇ ਦਿਲ ਜਲਦਾ ਏ ਕਿਹੜੀ ਅੱਗ ਨਾ' ਰੱਬ ਨੇ ਬਣਾਇਆ? ਰੱਬ ਨੇ ਬਣਾਇਆ, ਰੱਬ ਨੇ ਬਣਾਇਆ ਐਨਾ ਸੋਹਣਾ ਕਿਉਂ ਰੱਬ ਨੇ ਬਣਾਇਆ? ਐਨਾ ਸੋਹਣਾ ਕਿਉਂ ਰੱਬ ਨੇ ਬਣਾਇਆ? ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਐਨਾ ਸੋਹਣਾ, ਐਨਾ ਸੋਹਣਾ ਐਨਾ ਸੋਹਣਾ, ਓ-ਓ, ਓ-ਓ-ਓ (ਐਨਾ ਸੋਹਣਾ) (ਐਨਾ ਸੋਹਣਾ) (ਐਨਾ ਸੋਹਣਾ) (ਐਨਾ ਸੋਹਣਾ) ਤਾਪ ਲੱਗੇ ਨਾ ਤੱਤੀ ਚਾਂਦਣੀ ਦਾ ਸਾਰੀ ਰਾਤੀ ਮੈਂ ਓਸ ਛਿੜਕਾਵਾਂ ਕਿੰਨੇ ਦਰਦਾਂ ਨਾ' ਰੱਬ ਨੇ ਬਣਾਇਆ ਰੱਬ ਨੇ ਬਣਾਇਆ, ਰੱਬ ਨੇ ਬਣਾਇਆ ਐਨਾ ਸੋਹਣਾ ਕਿਉਂ ਰੱਬ ਨੇ ਬਣਾਇਆ? ਐਨਾ ਸੋਹਣਾ ਕਿਉਂ ਰੱਬ ਨੇ ਬਣਾਇਆ? ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਐਨਾ ਸੋਹਣਾ, ਐਨਾ ਸੋਹਣਾ ਐਨਾ ਸੋਹਣਾ, ਓ-ਓ, ਓ-ਓ-ਓ

Similar tracks

View All